ਜਲੰਧਰ ( Admin ) ਅੱਜ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ (ਰਜਿ੦) ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੀ ਦਰਸ਼ਨ ਲਾਲ ਭਸੀਨ ਜੀ ਨੇ ਕੀਤੀ ਮੀਟਿੰਗ ਵਿਚ ਡੀਪੂ ਹੋਲਡਰਜ਼ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਸਰਕਾਰ ਵਲੋਂ ਵੰਡੀ ਕਣਕ ਦੀ ਕਮੀਸ਼ਨ ਜਾਰੀ ਨਾ ਕਰਨਾ ਬਹੁਤ ਮਾੜੀ ਗੱਲ ਹੈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਕਿ ਸਰਕਾਰ ਤੋਂ ਇਕੱਠੇ ਹੋ ਕੇ ਜੋਰਦਾਰ ਢੰਗ ਨਾਲ ਮੰਗ ਕਰਨ ਤੇ ਵਿਚਾਰ ਕੀਤਾ ਜਾਵੇਗਾ ਇਸ ਅਵਸਰ ਤੇ ਭਗਤ ਬਿਸ਼ਨ ਦਾਸ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਚੇਅਰਮੈਨ, ਹਰਭਜਨ ਸਿੰਘ ਜਨਰਲ ਸੈਕਟਰੀ, ਵਰਿੰਦਰ ਕੁਮਾਰ,ਰਾਜੂ ਗਾਬਾ,ਰਵੀ ਕੁਮਾਰ, ਵਿਨੇ ਕੁਮਾਰ, ਜੀਵਨ ਕਾਲੀਆ, ਕਵਲਜੀਤ ਸਿੰਘ, ਅਜੇ ਡਬਲ, ਕੇਵਲ ਕ੍ਰਿਸ਼ਨ ਕਾਲਾ, ਕਮਲਾ ਰਾਣੀ, ਰਾਜ ਕੁਮਾਰੀ,ਕਵਲਜੀਤ ਕੌਰ, ਸਿੰਕਦਰ ਆਦਿ ਸ਼ਾਮਲ ਸਨ

Share.
Exit mobile version